Daytona

Diljit Dosanjh

Compositor: Raj Ranjodh / Thiarajxtt

ਓ, ਗੱਲ ਸੁਣ ਜੱਟ ਦੀ ਬ੍ਰੀਫ 'ਚ, ਕੁੜ
ਪਿਆਰ ਜਿੰਨਾ ਨਸ਼ਾ ਹੁੰਦਾ ਬੀਫ 'ਚ, ਕੁੜ
ਉਹਨਾਂ ਕੱਠ ਲੋਕਾਂ ਦੇ ਵਿਆਹ 'ਚ ਹੁੰਦਾ ਨਹ
ਜਿੰਨਾ ਕੱਠ ਮੋਹਰਦਾ ਤਾਰੀਕ 'ਤੇ, ਕੁੜ

ਤਿੰ ਕੂ ਸਟੇਟ, ਪੰਜ ਕੂ ਵਾਰੰਟ ਨ
ਕਹੀ ਦੈਏ ਜੋ, ਬਣ ਜਾਏ ਸਟੇਟਮੈਂਟ ਨ
ਦੇਵਿਲਾਂ ਦੀ ਹਿੱਕ ਮਚਦੇ ਦੇਖ ਟਾਪ 'ਤ
ਐਨੀ ਕੂ ਛੜਾਈ ਮਸਲਾ ਕਰੰਟ ਨ

ਗੁੱਠ ਡੇਟੋਨਾ, ਘੋਸਟ ਆ ਕਾਰ ਨ
ਓ, ਚਰਚੇ 'ਚ ਯਾਰ ਨੀ, ਸਵਾਦ ਔਂਦਾ ਜੀਵਨ 'ਚ, ਕੁੜ
ਹੱਥ ਘੋੜੇ ਉੱਤੇ, ਅੱਖ ਆ ਸਟਿੱਲ ਨ
ਓ, ਗਧਾ ਏ ਕਿੱਲ ਨੀ ਹਾਏ ਵੈਰੇਯਾ ਦੀ ਧੌਣ 'ਚ, ਕੁੜ

ਗੁੱਠ ਡੇਟੋਨਾ, ਘੋਸਟ ਆ ਕਾਰ ਨ
ਓ, ਚਰਚੇ 'ਚ ਯਾਰ ਨੀ, ਸਵਾਦ ਔਂਦਾ ਜੀਵਨ 'ਚ, ਕੁੜ
ਹੱਥ ਘੋੜੇ ਉੱਤੇ, ਅੱਖ ਆ ਸਟਿੱਲ ਨ
ਓ, ਗਧਾ ਏ ਕਿੱਲ ਨੀ ਹਾਏ ਵੈਰੇਯਾ ਦੀ ਧੌਣ 'ਚ, ਕੁੜ

ਹੋ, ਕਿਹੜਾ ਖੱਚ ਮਾਰੂ ਸਾਡੇ ਹੁੰਦੇ ਨੀ?
ਕੱਬੇ ਆਂ ਦੋਸੰਝਾ ਆਲੇ ਮੁੰਡੇ ਨ
ਦੇਵਿਲ ਕਿਸੇ ਲਈ, ਕਿੱਥੇ ਰੱਬ ਆ
ਥੋੜੇ-ਥੋੜੇ ਚੰਗੇ, ਥੋੜੇ ਗੁੰਡੇ ਨ

ਵੈਰੇ ਦੀ ਮਰਾਈਏ ਨਿੱਟ ਚੀਕ ਆ
ਰਹਿੰਦੀ ਕਾਲੇ ਮਾਲ ਦੀ ਉੱਡੀਕ ਆ
ਲਾਇਦਾ ਪਛਾਣ ਬੰਦਾ ਦੋਗਲ
ਨਿਗਾਹ ਬਿੱਲੋ ਸੂਈ ਤੋਂ ਬਰੀਕ ਆ

ਓ, ਕਹਿੰਦਾ ਰਾਜ ਬਿੱਲੋ, ਕੰਮਕਾਰਾਂ ਲੋਟ ਆ
ਤੇ ਬਾਬੇ ਆਲੀ ਓਟ ਆ, ਤੇ ਡਬਕਾ ਆ ਟਾਊਨ 'ਚ, ਕੁੜ

ਗੁੱਠ ਡੇਟੋਨਾ, ਘੋਸਟ ਆ ਕਾਰ ਨ
ਓ, ਚਰਚੇ 'ਚ ਯਾਰ ਨੀ, ਸਵਾਦ ਔਂਦਾ ਜੀਵਨ 'ਚ, ਕੁੜ
ਹੱਥ ਘੋੜੇ ਉੱਤੇ, ਅੱਖ ਆ ਸਟਿੱਲ ਨ
ਓ, ਗਧਾ ਏ ਕਿੱਲ ਨੀ ਹਾਏ ਵੈਰੇਯਾ ਦੀ ਧੌਣ 'ਚ, ਕੁੜ

ਗੁੱਠ ਡੇਟੋਨਾ, ਘੋਸਟ ਆ ਕਾਰ ਨ
ਓ, ਚਰਚੇ 'ਚ ਯਾਰ ਨੀ, ਸਵਾਦ ਔਂਦਾ ਜੀਵਨ 'ਚ, ਕੁੜ
ਹੱਥ ਘੋੜੇ ਉੱਤੇ, ਅੱਖ ਆ ਸਟਿੱਲ ਨ
ਓ, ਗਧਾ ਏ ਕਿੱਲ ਨੀ ਹਾਏ ਵੈਰੇਯਾ ਦੀ ਧੌਣ 'ਚ, ਕੁੜ
(ਧੌਣ 'ਚ, ਕੁੜੇ)

ਓ, ਸਾਡੇ ਨਾਲ ਲਾਗੇ ਉਹ ਤਾਂ ਲਾਏ ਖੂੰਜੇ ਨ
ਮਹਫਿਲ 'ਚ ਚੋਬਰ ਦਾ ਨਾਮ ਗੂੰਜੇ ਨ
ਜਿੱਦਨ ਅਗ ਕਰ ਦੀ ਆ ਪੇਲੀ ਨੂੰ ਰਾਧ
ਅਥਰੇ ਮੁੰਡੇ ਨੇ ਐਦਾਂ ਵੈਰੇ ਹੂੰਜੇ ਨ

ਗੱਡੀ ਨਿਕਲੇ ਪੈਰਾਂ 'ਚੋਂ ਪਹਿਲੇ ਗੀਅਰ ਨਾ'
ਤੇ ਨੱਡੀ ਲਾਵੇ ਦੇਰ ਨਾ ਬੈ ਚੋਬਰ ਦੀ ਹੋਂ 'ਚ, ਕੁੜ

ਗੁੱਠ ਡੇਟੋਨਾ, ਘੋਸਟ ਆ ਕਾਰ ਨ
ਓ, ਚਰਚੇ 'ਚ ਯਾਰ ਨੀ, ਸਵਾਦ ਔਂਦਾ ਜੀਵਨ 'ਚ, ਕੁੜ
ਹੱਥ ਘੋੜੇ ਉੱਤੇ, ਅੱਖ ਆ ਸਟਿੱਲ ਨ
ਓ, ਗਧਾ ਏ ਕਿੱਲ ਨੀ ਹਾਏ ਵੈਰੇਯਾ ਦੀ ਧੌਣ 'ਚ, ਕੁੜ

ਗੁੱਠ ਡੇਟੋਨਾ, ਘੋਸਟ ਆ ਕਾਰ ਨ
ਓ, ਚਰਚੇ 'ਚ ਯਾਰ ਨੀ, ਸਵਾਦ ਔਂਦਾ ਜੀਵਨ 'ਚ, ਕੁੜ
ਹੱਥ ਘੋੜੇ ਉੱਤੇ, ਅੱਖ ਆ ਸਟਿੱਲ ਨ
ਓ, ਗਧਾ ਏ ਕਿੱਲ ਨੀ ਹਾਏ ਵੈਰੇਯਾ ਦੀ ਧੌਣ 'ਚ, ਕੁੜ
(ਧੌਣ 'ਚ, ਕੁੜੇ)

©2003- 2024 lyrics.com.br · Aviso Legal · Política de Privacidade · Fale Conosco desenvolvido por Studio Sol Comunicação Digital